Label » Musafir

हर कही हमें एक इंसान नजर आ ही जाता है जो दिन रात गाड़ी चलता है मेहनत करता हैं फिर चाहे वो रिक्शावाला हो, ताँगेवाला हो या कोई सब्जियां बेचने वाला ऐसा हर इंसान अपने पूरे घर को पालता पोस्ता हैं, मेरी ये कविता उन्ही इंसानों के लिए हैं… कल Father’s day भी हैं तो सभी उन पिताओं को भी मेरी ये कविता समर्पित हैं जो अपने बच्चों के लिए दिन रात मेहनत करते है और उन्हें एक अच्छी ज़िंदगी देने की कोशिश करते है..!!! 13 more words

Q&A : Apakah Sholat Sunnah Rowatib Gugur Bagi Musafir ? 

الوسطية والاعتدال:

Question Answer

APAKAH SHOLAT SUNNAH ROWATIB GUGUR BAGI MUSAFIR ?
Tanya
Assamu’alaikum, Ustadz…., mau tanya dalil bahwa bagi musafir tdk usah melakukan shalat rawatib (12 raka’at) tp cukup memakan shalat rawatib qabliyah subuh dan Witir. 195 more words

Tanya Jawab

मुसाफ़िर

कहा था तुने मुसाफ़िर हूँ , कुछ देर रुक के लौट जाऊंगा,
फिर क्यूँ ऐ राहगीर तु मेरे आँसुओ को रेहाइश गाह बना बैठा।

Love

Journey Maker

ਰਸਤੇ ਸ਼ੁਰੂ ਹੁੰਦੇ ਨੇ ਹਰ ਦਰ ਤੇ ਹਰ ਪੈਰ ਤੋਂ,
ਦਰਵਾਜ਼ੇ ਖੁਲੇ ਰਹਿੰਦੇ ਨੇ, ਕਿਸੇ ਦੂਰ ਗਏ ਦੀ ਉਡੀਕ ਤੋਂ,
ਹਰ ਮੰਜ਼ਿਲ ਤੇਰੀ ਹਾਣੀਆ, ਹਰ ਸਫਰ ਤੇਰਾ ਹਾਣੀਆ,
ਇਕ ਬਲਦੀ ਜਿਹੀ ਮਸ਼ਾਲ ਹੈ,
ਫ਼ਕੀਰ ਤੂੰ ਮੇਰੀ ਇਬਾਦਤ ਦਾ, ਨਾ ਡਰ ਕਿਸੇ ਅੰਜਾਮ ਤੋਂ,ਉਸ ਪਾੱਸੇਓ ਆਉਂਦੀ ਹਵਾ ਤੋਂ, ਕੁਝ ਅਸਾਂ ਉਧੇੜ ਲੇਨੇ ਹਾਂ,
ਧਾਗੇ ਉਸ ਕਹਾਣੀ ਦੇ, ਜੋ ਮੜੀਆਂ ਤੇ ਬਲਦੇ ਦੀਵੇ ਨੇ,
ਸਾਡੀ ਸਧਰਾਂ ਦੀ ਮਹਿਕ ਨੂੰ, ਸਾਡੀ ਤ੍ਰਕਲੇਆਂ ਦੀ ਘੂਕ ਨੂੰ,
ਲਫ਼ਜ਼ ਹਜ਼ਾਰਾਂ ਚੁੱਪ ਨੇ, ਬੋੜ੍ਹ ਦੇ ਬੁੱਡੇ ਰੁੱਖ ਨੇ,

ਇਹ ਕਾਫ਼ਿਲੇ ਤੁਰਦੇ ਇੱਕ ਚੰਨ ਦੀ ਲੋਏ,
ਤਾਰਿਆਂ ਦੀ ਛਾਵੇਂ, ਬਣ ਉਡੀਕਾਂ ਦੇ ਸਿਰਨਾਮੇਂ,
ਮੁੜ ਆਉਣਾ, ਨਾ ਆਉਣਾ, ਲੱਖਾਂ ਪੁੱਲ ਪਏ ਨੇ ਵਾਧੇ ਕੱਚੇ,
ਫ਼ਕੀਰ ਤੂੰ ਮੇਰੀ ਇਬਾਦਤ ਦਾ, ਨਾ ਡਰ ਕਿਸੇ ਅੰਜਾਮ ਤੋਂ,
ਰਸਤੇ ਸ਼ੁਰੂ ਹੁੰਦੇ ਨੇ ਹਰ ਦਰ ਤੇ ਹਰ ਪੈਰ ਤੋਂ………..
________________________________________

________________________________________

ਇੱਕ ਕਲਮ, ਇੱਕ ਸਿਆਹੀ, ਇੱਕ ਬੇਗਾਨਾ ਸੱਫਾ,
ਅੱਜ ਕਿਹੜੇ ਫ਼ਰਹਾਨ ਦੀ ਗੁਲਾਮ ਮੈਂ, ਹੋ ਤੇਰੇ ਤੋਂ ਖ਼ਫ਼ਾ,

ਇਕ ਸਿਤਮਗਰ ਮੇਰੀ ਮਹਿਫ਼ਿਲ ਦਾ ਚੁੱਪ ਵੇ,
ਦੂਜਾ ਰਹਿਮਤ ਉਸ ਮੌਲਾ ਦੀ ਕਿਉਂ ਬੇ-ਆਵਾਜ਼ ਹੈ,

ਦੋ ਘੜੀਆਂ ਤੱਕ, ਫਿਰ ਰੁੜ੍ਹ ਜਾਣਾ,

ਇੱਕ ਕਲਮ, ਇੱਕ ਸਿਆਹੀ, ਇੱਕ ਬੇਗਾਨਾ ਸੱਫਾ|

__________________________________________

__________________________________________

ਇੱਕ ਹੋਰ ਮਿਨਾਰਾ ਢਹਿ ਚੱਲਿਆ,
ਫ਼ਰਿਆਦਾਂ ਦੀ ਬੋਝੀ ਪੈ ਚੱਲਿਆ,
ਰਾਖ ਦੀ ਇਸ ਰੇਤ ਵਿੱਚ,
ਇੱਕ ਹੋਰ ਪਰਵਾਨਾ ਮਿਲ ਚੱਲਿਆ|

ਰੁੜ ਚੁੱਕੀ ਸੀ ਜੋ ਹੰਜੂਆਂ ਦੀ ਵਾੜ ਨਾਲ,
ਉਹ ਬਾਂਸੁਰੀ ਕਿਵੇਂ ਗਾਉਂਦੀ ਹੈ,
ਗੀਤ ਉਸ ਫਰਿਆਦ ਦੇ,
ਜਿਸਦੀ ਉਮਰਾਂ ਤੋਂ ਵੱਧ ਮੁਰਾਦ ਏ|

ਤਪਦੀਆਂ ਬਲਦੀਆਂ ਰਾਹਾਂ ਤੇ,
ਜੋ ਸੱਚ ਦੇ ਰਬਾਬ ਗਾ ਚੱਲਿਆ,
ਮਸਤ ਇਹ ਇਸ਼ਕ ਹਕੀਕੀ ਦਾ,

ਮਰ ਮਰ ਲੱਖਾਂ ਸਾਹ ਕਮਾ ਚੱਲਿਆ|

__________________________________________

__________________________________________

Maniac Thoughts

Bloggerang Hosts Travel Meetup in Partnership with Musafir

Musafir an Internet-based travel agency partnered with Bloggerang to host an evening full of wanderlust at Pantry Café in Bay Square Mall. 296 more words

Lifestyle

कौन हो तुम,

जब कभी अस्तित्व को लेकर झगड़ा होता है मेरा खुद से, तो शायद ऐसी कुछ पक्तियां लिख देता हूँ। शांत तो मन तब भी नहीं होता बल्कि कुछ विचार योग्य प्रसंग और जुड़ जाते हैं। देखते हैं अगर आपके साथ भी कुछ ऐसा ही होता है या नहीं,

Poems

Winter Trip 2016: Kunming - The Stone Forest

~ 16 Dec 2016 ~

Kitaorg sampai Kunming Train Station dalam pukul 8 lebih pagi tu. Singgah kejap kat bank untuk withdraw duit lepas tu terus ke The Stone Forest. 514 more words

Azuratravelogue